ਯਿਸੂ ਦੀ ਅਸਲ ਕਹਾਣੀ
ਯਿਸੂ ਦੀ ਅਸਲ ਕਹਾਣੀ ਨੂੰ ਵੇਖੋ
ਹੁਣ ਤਕ ਇੰਨੇ ਲੋਕਾਂ ਨੇ ਪੇਜ ਨੂੰ ਵੇਖਿਆ
ਜਿੰਨੇ ਲੋਕਾਂ ਨੇ ਪ੍ਰਾਰਥਨਾ ਕੀਤੀ
iBIBLE ਐਪੀਸੋਡਜ਼ ਨੂੰ ਵੇਖੋ
ਜੇ ਤੁਸੀਂ ਮੁਕਤੀ ਲਈ ਪ੍ਰਾਰਥਨਾ ਕੀਤੀ ਹੈ ਤਾਂ ਤੁਸੀਂ ਹੁਣ ਪਰਮੇਸ਼ੁਰ ਦੀ ਸੰਤਾਨ ਹੋ।
“ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੁ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ।” – ਰੋਮੀਆਂ 10:9
ਤੁਸੀਂ ਹੁਣੇ ਹੀ ਸਾਡੇ ਨਾਲ ਆਪਣੀ ਮੁਕਤੀ ਲਈ ਪ੍ਰਾਰਥਨਾ ਕਰ ਸਕਦੇ ਹੋ:
ਪਿਆਰੇ ਪਰਮੇਸ਼ੁਰ,
ਮੈਂ ਮੰਨਦਾ ਹਾਂ ਕਿ ਯਿਸੂ ਪ੍ਰਭੂ ਹੈ। ਮੈਂ ਮੰਨਦਾ ਹਾਂ ਕਿ ਉਹ ਕੁਆਰੀ ਤੋਂ ਪੈਦਾ ਹੋਇਆ, ਮੇਰੇ ਪਾਪਾਂ ਲਈ ਸਲੀਬ ਉੱਤੇ ਮਰਿਆ ਅਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ। ਅੱਜ, ਮੈਂ ਮੰਨਦਾ ਹਾਂ ਕਿ ਮੈਂ ਤੇਰੇ ਵਿਰੋਧ ਵਿੱਚ ਪਾਪ ਕੀਤਾ ਹੈ ਅਤੇ ਮੈਂ ਖੁਦ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰ ਸਕਦਾ। ਮੈਂ ਤੇਰੇ ਕੋਲੋਂ ਮਾਫ਼ੀ ਮੰਗਦਾ ਹਾਂ ਅਤੇ ਮੈਂ ਕੇਵਲ ਯਿਸੂ ਉੱਤੇ ਭਰੋਸਾ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਹੁਣ ਤੇਰੀ ਸੰਤਾਨ ਹਾਂ ਅਤੇ ਇਹ ਕਿ ਮੈਂ ਸਦਾ ਤਕ ਤੇਰੇ ਨਾਲ ਰਹਾਂਗਾ। ਆਪਣੇ ਪਵਿੱਤਰ ਆਤਮਾ ਦੁਆਰਾ ਹਰ ਦਿਨ ਮੇਰੀ ਅਗਵਾਈ ਕਰ। ਮੇਰੀ ਮਦਦ ਕਰ ਕਿ ਮੈਂ ਆਪਣੇ ਪੂਰੇ ਦਿਲ, ਪ੍ਰਾਣ ਅਤੇ ਮਨ ਨਾਲ ਤੈਨੂੰ ਪਿਆਰ ਕਰਾਂ ਅਤੇ ਦੂਸਰਿਆਂ ਨੂੰ ਆਪਣੇ ਜਿਹਾ ਪਿਆਰ ਕਰਾਂ। ਆਪਣੇ ਪੁੱਤਰ ਯਿਸੂ ਦੇ ਲਹੂ ਦੁਆਰਾ ਮੈਨੂੰ ਬਚਾਉਣ ਲਈ ਤੇਰਾ ਧੰਨਵਾਦ। ਮੈਂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਕਰਦਾ ਹਾਂ। ਆਮੀਨ।